Sorry Sorry Song Lyrics
This is a latest Punjabi song which is originally sung by Justin Beiber & now it is resuming in Hindi Version by Badshah ft. Gurinder Rai & the Music is Composed by Blood, Skrillex & Badshah & the Hindi Lyrics are written by Badshah
Sorry Sorry Song Lyrics |
Song Title:- Sorry Song
LyricsSinger:- Neha Kakkar & Maninder Buttar
Music:- mixSingh
Lyrics:- Babbu
Music:- mixSingh
Lyrics:- Babbu
Sorry Sorry Song Lyrics
ਓ, ਮੇਰੇ ਮੱਖਣਾਂ, ਤੈਨੂੰ ਏ ਦੱਸਣਾ
ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ
(ਹੋਰ ਸੋਹਣਾ ਲੱਗਨੈ)
ਹੁਣ ਨ੍ਹੀ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਹੁਣ ਨ੍ਹੀ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਤੇਰੇ ਲਿਏ, ਹੋ, ਮੰਗ ਲੈਣਾ
ਤੇਰੇ ਲਿਏ, ਹੋ, ਮੰਗ ਲੈਣਾ
ਬਾਬਾ ਚੜ੍ਹਦੀ ਕਲਾ ਕਰੇ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ…
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ…
ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ
Hmm, ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਮੰਨ ਜਾ ਨਾ, ਹੁਣ ਚੱਲ, ਸੋਹਣਿਆ
ਮੰਨ ਜਾ ਨਾ, ਹੁਣ ਚੱਲ, ਸੋਹਣਿਆ
ਵੇ, ਮੈਂ ਆਕੜ ਸਹਿਨੀ ਆਂ
Phone ਤਾਂ ਚੱਕ ਲੈ ਮੇਰਾ, ਮੈਂ sorry…
Phone ਤਾਂ ਚੱਕ ਲੈ ਮੇਰਾ, ਮੈਂ sorry ਕਹਿਨੀ ਆਂ, ਹਾਏ
Phone ਤਾਂ ਚੱਕ ਲੈ ਮੇਰਾ, ਮੈਂ sorry…
ਜਿੰਨਾ ਤੈਨੂੰ ਮੈਂ ਚਾਉਂਦੀ, ਕੋਈ ਚਾਹਵੇ ਨਾ
ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ
ਰੁੱਕ ਜਾ, video call ਤਾਂ ਚੱਕ ਲੈ
ਆਖਿਰੀ ਵਾਰੀ ਮੈਂਨੂੰ ਤੱਕ ਲੈ
ਜੈਕਿਟਾਂ ਮੇਰੀਆਂ ਤੂੰ ਹੀ ਰੱਖ ਲੈ
ਜੈਕਿਟਾਂ ਮੇਰੀਆਂ ਤੂੰ ਹੀ ਰੱਖ ਲੈ
ਦਿਲ ਨਾ ਉਹਦਾ ਗਿਲਾ ਕਰੇ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ…
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ phone ਤੈਨੂੰ
ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਂਨੂੰ
ਘਰੋਂ ਬਾਹਰ ਆ, ਆਉਨੀ ਆਂ ਮੈਂ
ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ
Babbu, ਤੈਨੂੰ ਚਾਉਨੀ ਆਂ ਮੈਂ
Babbu, ਤੈਨੂੰ ਚਾਉਨੀ ਆਂ ਮੈਂ
ਆ ਲੈ, ਸੌਂਹ ਖਾ ਲੈਨੀ ਆਂ
ਸੁਨ, phone ਤਾਂ ਚੱਕ ਲੈ ਮੇਰਾ, ਮੈਂ sorry…
Phone ਤਾਂ ਚੱਕ ਲੈ ਮੇਰਾ, ਮੈਂ sorry ਕਹਿਨੀ ਆਂ, ਹਾਏ
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
Phone ਤਾਂ ਚੱਕ ਲੈ ਮੇਰਾ, ਮੈਂ sorry…
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ…
Phone ਤਾਂ ਚੱਕ ਲੈ ਮੇਰਾ, ਮੈਂ sorry…
ਜਿਉਂਦੀ ਰਹਿ, ਮੁਟਿਆਰੇ, ਨੀ ਰੱਬ ਤੇਰਾ…
Phone ਤਾਂ ਚੱਕ ਲੈ ਮੇਰਾ, ਮੈਂ sorry ਕਹਿਨੀ ਆਂ ਹਾਏ